ਇੱਕ ਜਵਾਬ ਚੁਣੋ
ਕੀ ਨੀਲੀ ਕਾਰ ਦੇ ਡਰਾਈਵਰ ਨੂੰ ਰਾਹ ਦੇਣਾ ਲਾਜ਼ਮੀ ਹੈ?
GIVE WAY ਉੱਤੇ ਲਾਲ ਕਾਰ ਬਿਨਾਂ ਕੰਟਰੋਲ ਵਾਲੀ ਸੜਕ ਉੱਤੇ ਸਿੱਧੀ ਚੱਲਦੀ ਨੀਲੀ ਕਾਰ ਨੂੰ ਰਾਹ ਦਿੰਦੀ ਹੈ।
ਸੰਬੰਧਿਤ ਮਾਰਗਦਰਸ਼ਨ
ਲਾਲ ਕਾਰ ਨੂੰ ਸ਼ਾਮਲ ਹੋਣ ਲਈ ਸੁਰੱਖਿਅਤ ਖ਼ਾਲੀ ਥਾਂ ਲੱਭਣੀ ਪਵੇਗੀ। ਨੀਲੀ ਕਾਰ ਦੇ ਸੱਜੇ ਪਾਸੇ ਹੋਣਾ ਉਸ ਨੂੰ ਨੀਲੀ ਕਾਰ ਤੋਂ ਪਹਿਲਾਂ ਲੰਘਣ ਦਾ ਹੱਕ ਨਹੀਂ ਦਿੰਦਾ।