ਇੱਕ ਜਵਾਬ ਚੁਣੋ
If you are caught driving while disqualified from holding or obtaining a driver licence, can police impound the vehicle at the roadside?
ਜੇ ਲਾਇਸੈਂਸ ਰੱਖਣ ਜਾਂ ਪ੍ਰਾਪਤ ਕਰਨ ਲਈ ਅਯੋਗ ਕਰਾਰ ਦਿੱਤੇ ਜਾਣ ਦੇ ਬਾਵਜੂਦ ਤੁਸੀਂ ਗੱਡੀ ਚਲਾਉਂਦੇ ਫੜੇ ਜਾਓ, ਤਾਂ ਕੀ ਪੁਲਿਸ ਸੜਕ ਕਿਨਾਰੇ ਵਾਹਨ ਜ਼ਬਤ ਕਰ ਸਕਦੀ ਹੈ?
Yes. Police can impound a vehicle when its driver is driving while disqualified.
ਹਾਂ। ਡਰਾਈਵਰ ਅਯੋਗ ਕਰਾਰ ਦਿੱਤੇ ਜਾਣ ਦੇ ਬਾਵਜੂਦ ਗੱਡੀ ਚਲਾ ਰਿਹਾ ਹੋਵੇ ਤਾਂ ਪੁਲਿਸ ਵਾਹਨ ਜ਼ਬਤ ਕਰ ਸਕਦੀ ਹੈ।
ਸੰਬੰਧਿਤ ਮਾਰਗਦਰਸ਼ਨ
Disqualification is different from simply forgetting a licence. Other unlicensed, expired-licence or reinstatement situations have their own conditions.
ਅਯੋਗ ਕਰਾਰ ਦਿੱਤਾ ਜਾਣਾ ਸਿਰਫ਼ ਲਾਇਸੈਂਸ ਘਰ ਭੁੱਲ ਜਾਣ ਤੋਂ ਵੱਖਰਾ ਹੈ। ਬਿਨਾਂ ਲਾਇਸੈਂਸ, ਮਿਆਦ ਮੁੱਕੇ ਲਾਇਸੈਂਸ ਜਾਂ ਲਾਇਸੈਂਸ ਮੁੜ ਬਹਾਲ ਕਰਵਾਉਣ ਵਾਲੀਆਂ ਹੋਰ ਸਥਿਤੀਆਂ ਦੀਆਂ ਆਪਣੀਆਂ ਸ਼ਰਤਾਂ ਹਨ।