ਇੱਕ ਜਵਾਬ ਚੁਣੋ
How many standard drinks can you have before driving if you are under 20 years old?
ਜੇ ਤੁਹਾਡੀ ਉਮਰ 20 ਸਾਲ ਤੋਂ ਘੱਟ ਹੈ ਤਾਂ ਗੱਡੀ ਚਲਾਉਣ ਤੋਂ ਪਹਿਲਾਂ ਤੁਸੀਂ ਸ਼ਰਾਬ ਦੇ ਕਿੰਨੇ ਮਿਆਰੀ ਪੇਅ (ਸਟੈਂਡਰਡ ਡ੍ਰਿੰਕ) ਲੈ ਸਕਦੇ ਹੋ?
Drivers under 20 have a zero alcohol limit.
20 ਸਾਲ ਤੋਂ ਘੱਟ ਉਮਰ ਦੇ ਡਰਾਈਵਰਾਂ ਲਈ ਸ਼ਰਾਬ ਦੀ ਹੱਦ ਸਿਫ਼ਰ ਹੈ।
ਸੰਬੰਧਿਤ ਮਾਰਗਦਰਸ਼ਨ
One drink is not automatically safe or legal. Even small amounts of alcohol can impair driving.
ਇੱਕ ਪੇਅ ਲੈਣਾ ਆਪਣੇ ਆਪ ਸੁਰੱਖਿਅਤ ਜਾਂ ਕਾਨੂੰਨੀ ਨਹੀਂ ਹੋ ਜਾਂਦਾ। ਸ਼ਰਾਬ ਦੀ ਥੋੜ੍ਹੀ ਮਾਤਰਾ ਵੀ ਡਰਾਈਵਿੰਗ ਦੀ ਸਮਰੱਥਾ ਘਟਾ ਸਕਦੀ ਹੈ।