ਇੱਕ ਜਵਾਬ ਚੁਣੋ
When must you signal that you are turning to the right?
ਸੱਜੇ ਮੁੜਨ ਦਾ ਇਸ਼ਾਰਾ ਤੁਹਾਨੂੰ ਕਦੋਂ ਦੇਣਾ ਲਾਜ਼ਮੀ ਹੈ?
Signal right for at least three seconds before turning right.
ਸੱਜੇ ਮੁੜਨ ਤੋਂ ਘੱਟੋ-ਘੱਟ ਤਿੰਨ ਸਕਿੰਟ ਪਹਿਲਾਂ ਸੱਜੇ ਪਾਸੇ ਦਾ ਇੰਡੀਕੇਟਰ ਚਲਾਓ।
ਸੰਬੰਧਿਤ ਮਾਰਗਦਰਸ਼ਨ
Signal even if no other vehicles are visible. Check, give way and choose a safe gap; signalling does not give you priority.
ਭਾਵੇਂ ਹੋਰ ਕੋਈ ਵਾਹਨ ਨਾ ਦਿਸੇ, ਫਿਰ ਵੀ ਇਸ਼ਾਰਾ ਦਿਓ। ਆਲੇ-ਦੁਆਲੇ ਦੇਖੋ, ਜਿੱਥੇ ਲੋੜ ਹੋਵੇ ਰਾਹ ਦਿਓ ਅਤੇ ਸੁਰੱਖਿਅਤ ਖ਼ਾਲੀ ਥਾਂ ਚੁਣੋ। ਇਸ਼ਾਰਾ ਦੇਣ ਨਾਲ ਤੁਹਾਨੂੰ ਪਹਿਲਾਂ ਲੰਘਣ ਦਾ ਹੱਕ ਨਹੀਂ ਮਿਲ ਜਾਂਦਾ।